ੴ ਸਤਿਗੁਰ ਪ੍ਰਸਾਦਿ ॥
☬New England Sikh Study Circle☬
168 Flanders Road Westborough MA 01581

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
ਅਰਥ:- ਮੱਘਰ ਦੇ ਠੰਢੇ-ਮਿੱਠੇ ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ । ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਉਹਨਾਂ ਦਾ ਸਰੀਰ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ । ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ ਹੀ ਰਹਿੰਦੀਆਂ ਹਨ, ਉਹਨਾਂ ਦਾ ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ । ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ ਸਦਾ ਸੁਚੇਤ ਦਿੱਸਦੀਆਂ ਹਨ, ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ । ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ, ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ । ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ।
In the month of Maghar, those who sit with their Beloved Husband Lord are beautiful. How can their glory be measured? Their Lord and Master blends them with Himself. Their bodies and minds blossom forth in the Lord; they have the companionship of the Holy Saints. Those who lack the Company of the Holy, remain all alone. Their pain never departs, and they fall into the grip of the Messenger of Death. Those who have ravished and enjoyed their God, are seen to be continually exalted and uplifted. They wear the Necklace of the jewels, emeralds and rubies of the Lord's Name. Nanak seeks the dust of the feet of those who take to the Sanctuary of the Lord's Door. Those who worship and adore God in Maghar, do not suffer the cycle of reincarnation ever again.

Gurdwara Sahib November Programs and News

  • ਕਲਿ ਤਾਰਣਿ ਗੁਰੂ ਨਾਨਕ ਆਇਆ ॥
  • Kal thaaran guroo naanak aaeiaa ||
  • Guru Nanak came to redeem the Kalyug.
  • ਸਰਬੱਤ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੇ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ!
  • Guru Piari Sadh Sangat ji, Happy Gurpurab!

  • Akhand Path Sahib starts on Fri Nov 3rd
  • Parbhat Feri Nov 4th 5:30am - 8:30am

  • Shri Guru Nanak Dev ji's parkash purab will be celebrated on
  • Sunday Nov. 5th at Westboro
  • Sunday Nov. 12th at Millis, No Diwan at Westboro

DETAILED PROGRAMS

Governor Baker, Congressman McGovern and other Dignitaries participated in the Grand Opening of Gurdwara Sahib on Sat. Oct. 14th

On the afternoon of October 14, 2017, Governor Charlie Baker Inaugurated the new Gurdwara Sahib built in Westborough. Congressman Jim McGovern, Rep. Hannah Kane and Rep. Kim Fergusan, Worcester County Sheriff Lewis G. Evangelidis, Westboro Police Chief Al Gorden, Selectmen and town officials from Westboro and neighboring towns, and many representatives from different faiths, churches, synagogues, mosques and temples had gathered at the Gurdwara Sahib. In his speech, the Governor welcomed and praised the Sikh Religion for its virtues and services to the community. He compared them to many other faiths and said their beliefs relate to those of other religions.

Read More

Link to Video Coverage

Bandi Chorr Divas and Diwali Celebrated at new Gurdwara Sahib

Special Diwan was held on Oct 19th to celebrate Bandi Chorr Divas and Diwali. Sangat visited the new Gurdwara Sahib in large numbers to pay their respects to Guru Granth Sahib ji. Bhai Amardeep Singh ji and sangat members recited the divine Gurbani Kirtan and talked about bravery of Shri Guru Hargobind ji and importance of Bandi Chorr Divas. If one can lights the Diya’s (light) of shabad in one’s heart then the darkness of ignorance will be dispelled!


Please donate to finish Gurdwara Sahib projects on time. Click on the icon or visit http://nessc.org/ and use Paypal or any Credit Card. Also check out our new website.